Thursday 12 January 2017

Sports Park Development in Village Roomi - Manpreet Ayali

Sports Park Development in Village Roomi - Manpreet Ayali

Manpreet Ayali

Manpreet Ayali

Manpreet Ayali

Manpreet Ayali

ਹਲਕਾ ਦਾਖਾ ਦੇ ਸਪੋਰਟਸ ਪਾਰਕਾਂ ਦੀ ਲੜੀ ਵਿੱਚ ਅੱਜ ਇਕ ਹੋਰ ਸਪੋਰਟਸ ਪਾਰਕ ਪਿੰਡ ਰੂਮੀ ਵਿਖੇ ਬਣਕੇ ਤਿਆਰ ਅਤੇ ਉਦਘਾਟਨ ਕਰ ਪਿੰਡ ਵਾਸੀਆਂ ਨੂੰ ਸਪੁਰਦ ਕਰ ਦਿੱਤਾ ਗਿਆ । ਜਿਸ ਵਿੱਚ ਹਾਕੀ ਅਤੇ ਬਾਸਕਟਬਾਲ ਵਰਗੇ ਅੰਤਰਰਾਸ਼ਟਰੀ ਤਰਜ਼ ਤੇ ਮੈਦਾਨ ਬਣਾਏ ਗਏ । ਇਕ ਹੋਰ ਉਚੇਚੀ ਮੰਗ ਨੂੰ ਪੂਰਾ ਕਰਦੇ ਹੋਏ ਡਿਸਕਸ ਥਰੋ,ਹੈਮੇਰ ਥਰੋ ਅਤੇ ਖਾਸ ਤੌਰ ਤੇ ਸ਼ੁਰੂਆਤੀ ਹਾਕੀ ਦੀ ਟ੍ਰੇਨਿੰਗ ਲਈ ਤਿਆਰ 6-ਸਾਇਡ ਮੈਦਾਨ ਦਾ ਵੀ ਨਿਰਮਾਣ ਕਰਾਇਆ ਗਿਆ ਤਾਂ ਜੋ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਇਸ ਨੈਸ਼ਨਲ ਖੇਡ ਨਾਲ ਜੋੜਿਆ ਜਾ ਸਕੇ।ਇਸ ਸਮਾਰੋਹ ਦੌਰਾਨ ਲੜਕਿਆਂ ਦੇ ਹਾਕੀ ਅਤੇ ਬਾਸਕਟਬਾਲ ਦੇ ਸ਼ੋ ਮੈਚ ਅਤੇ ਨਾਲ ਹੀ ਰੰਗਾਰੰਗ ਸਮਾਰੋਹ ਵਿੱਚ ਸੱਭਿਆਚਾਰ ਦੀ ਤਸਵੀਰ ਭੰਗੜੇ ਅਤੇ ਵਿਰਾਸਤੀ ਗੱਤਕੇ ਦੇ ਜੌਹਰ ਨੇ ਪਿੰਡ ਵਾਲਿਆਂ ਦੇ ਉਤਸ਼ਾਹ ਵਿੱਚ ਹੋਰ ਵੀ ਵਾਧਾ ਕੀਤਾ।
Manpreet Ayali

Manpreet Ayali

  Manpreet Ayali

Friday 30 December 2016

Development of Punjab - Punjab On Top




ਪਿੰਡ ਵਧਾਈ ਵਿਖੇ ਨਵੀ ਉਸਾਰੀ ਧਰਮਸ਼ਾਲਾ ਦਾ ਉਦਘਾਟਨ ਕੀਤਾ ਅਤੇ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ ਲਈ ਪਿੰਡ ਦੀ ਪੰਚਾਇਤ ਨੰੂ 5 ਲੱਖ ਦਾ ਚੈਕ ਦਿੱਤਾ






Visit Here ;- For More Details